ਜੇ ਵੇਖੇਂ ਤੇ ਪਾਵੇਂ, ਬਾਹਰ ਨਾ ਅਲਾਵੇਂ

- (ਜੇ ਰੱਬ ਦੀ ਪ੍ਰਾਪਤੀ ਹੋਵੇ ਤਦ ਉਸ ਦਾ ਭੇਦ ਲੁਕਾਈ ਰੱਖਣਾ)

ਮੁਰਸ਼ਦ ਨੇ ਸਿੱਖਿਆ ਦਿੱਤੀ ਕਿ "ਜੇ ਵੇਖੇਂ ਤੇ ਪਾਵੇਂ ਬਾਹਰ ਨਾ ਅਲਾਵੇਂ" ਪਰ ਬੁੱਲ੍ਹੇ ਹੋਰੀ ਮਨਸੂਰ ਵਾਂਗ ਖੁੱਲ੍ਹੇ ਨਿਕਲੇ ਤੇ ਸੱਚ ਦਾ ਸੋਮਾ 'ਪੜਦੇ ਪਾੜ ਕੇ ਵਗ ਨਿਕਲਿਆ। ਭਲਾ ਸਚਾਈ ਕਿਵੇਂ ਲੁਕਦੀ ?

ਸ਼ੇਅਰ ਕਰੋ

📝 ਸੋਧ ਲਈ ਭੇਜੋ