ਜੇ ਜ਼ਾਲਮ ਹੋਵੇ ਵਾਲੀ, ਸਟੋ ਜ਼ਮੀਨ, ਸਾੜੋ ਹੱਲ ਪੰਜਾਲੀ

- (ਜ਼ਾਲਮ ਮਾਲਕ ਦੀ ਜ਼ਮੀਨ ਦੀ ਵਾਹੀ ਕਰਨੀ ਛੱਡ ਦਿਓ)

ਭੀਮਸੈਨ-ਪੰਚੋਂ ! ਜ਼ਾਲਮ ਦੀ ਰਈਯਤ ਬਣਨਾ ਕੋਈ ਧਰਮ ਨਹੀਂ 'ਜੇ ਜ਼ਾਲਮ ਹੋਵੇ ਵਾਲੀ, ਸਟੋ ਜ਼ਮੀਨ ਤੇ ਸਾੜੋ ਹੱਲ, ਪੰਜਾਲੀ" ਸੋ ਜਾਂ ਦੇਸ ਛੱਡ ਦਿਓ, ਜਾਂ ਰਾਜ ਬਦਲ ਦਿਓ।

ਸ਼ੇਅਰ ਕਰੋ

📝 ਸੋਧ ਲਈ ਭੇਜੋ