ਜੀ ਕਹਿ ਤੇ ਜੀ ਕਹਾ

- (ਜਿਹੋ ਜਿਹਾ ਕੋਈ ਵਰਤੇ, ਤਿਹੋ ਜਿਹਾ ਵਰਤਣਾ)

ਰਾਣੋ- ਅੜੀਏ ! ਗੁੱਸੇ ਹੋਣ ਦੀ ਕਿਹੜੀ ਗੱਲ ਏ ? 'ਜੀ ਕਹਿ ਤੇ ਜੀ ਕਹਾ' । ਤੂੰ ਬੁਰੇ ਬੋਲ ਕਿਉਂ ਬੋਲਣੀ ਏਂ ਜੇ ਅੱਗੋਂ ਆਪ ਨਹੀਂ ਸੁਣਨੇ ਚਾਹੁੰਦੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ