ਜੀ ਸੁਖੀ, ਜਹਾਨ ਸੁਖੀ

- (ਆਪਣੇ ਦੁਖ ਸੁਖ ਨਾਲ ਜਹਾਨ ਦਾ ਦੁਖ ਸੁਖ ਹੈ)

ਵੀਰ ਜੀ ਬੀਮਾਰੀ ਵਿੱਚ ਗੱਲੀਂ ਕਥੀਂ ਖਿੱਝ ਜਾਂਦੇ ਹਨ। ਕਰਨ ਵੀ ਕੀ ? ਦੁਖੀ ਜੋ ਹੋਏ ਅਖੇ 'ਜੀ ਸੁਖੀ, ਜਹਾਨ ਸੁਖੀ। ਜੀ ਦੁਖੀ, ਜਹਾਨ ਦੁਖੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ