ਜੀ ਵੇ ਢਿੱਡਾ ਜੀ, ਤੂੰ ਹੀ ਮੇਰਾ ਪੁਤਰ, ਤੂੰ ਹੀ ਮੇਰੀ ਧੀ

- (ਪੇਟੂ ਆਦਮੀ ਨੂੰ ਆਖਦੇ ਹਨ)

ਉਸ ਨੇ ਕਦੇ ਕੁਝ ਨਹੀਂ ਬਚਾਇਆ, ਉਸਦਾ ਲੇਖਾ ਤੇ ਇਹ ਹੈ 'ਜੀ ਵੇ ਢਿੱਡਾ ਜੀ, ਤੂੰ ਹੀ ਮੇਰਾ ਪੁਤਰ ਤੂੰ ਹੀ ਮੇਰੀ ਧੀ'।

ਸ਼ੇਅਰ ਕਰੋ

📝 ਸੋਧ ਲਈ ਭੇਜੋ