ਜੀਭੋਂ ਹੇਠ ਲੱਥਾ, ਜਿਹਾ ਕੌੜਾ ਤਿਹਾ ਮਿੱਠਾ

- (ਸਵਾਦ ਜ਼ਬਾਨ ਨਾਲ ਹੀ ਹੈ ਜਿਹੜੀ ਚੀਜ਼ ਖਾਧੀ ਗਈ, ਉਸ ਦਾ ਕੋਈ ਸਵਾਦ ਨਹੀਂ ਰਹਿੰਦਾ)

ਸਾਨੂੰ ਸੁਆਦ ਨਾਲ ਕੀ ਹੈ ? ਅਸੀਂ ਤਾਂ ਢਿੱਡ ਭਰਨਾ ਹੈ। 'ਜੀਭੋਂ ਹੇਠ ਲੱਥਾ, ਜਿਹਾ ਕੌੜਾ, ਤਿਹਾ ਮਿੱਠਾ'।

ਸ਼ੇਅਰ ਕਰੋ

📝 ਸੋਧ ਲਈ ਭੇਜੋ