ਜੇਹਾ ਭਾ ਆਟੇ ਦਾ ਤੇਹਾ ਲਾਚੀ ਦਾਣੇ ਦਾ

- (ਜਿੱਥੇ ਚੰਗੇ ਮੰਦੇ ਦੀ ਕੋਈ ਪਰਖ ਨ ਹੋਇ)

ਇੱਥੇ ਤਾਂ ਉਹ ਗੱਲ ਹੈ ਪਈ 'ਜੇਹਾ ਭਾ ਆਟੇ ਦਾ ਤੇਹਾ ਲਾਚੀ ਦਾਣੇ ਦਾ। ਕਿਸੇ ਗੁਣ ਵਾਲੇ, ਕਿਸੇ ਪਰਉਪਕਾਰੀ ਤੇ ਕਿਸੇ ਭਲੇ ਦਾ ਸਤਿਕਾਰ ਨਹੀਂ ਇੱਥੇ ਤਾਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ