ਜਿਹੇ ਨਾਲ ਰਲੀਏ, ਤੇਹੇ ਹੋ ਜਾਈਏ

- (ਜਿਹੋ ਜਿਹੇ ਸਾਥੀ ਹੋਣ, ਤਿਹੋ ਜਿਹੇ ਆਪ ਹੋ ਜਾਈਦਾ ਹੈ)

ਜੇ ਤੈਨੂੰ ਉਸ ਨਾਲ ਵਾਹ ਹੁਣ ਪੈ ਹੀ ਗਿਆ ਹੈ ਤਾਂ ਆਪਣੇ ਆਪ ਨੂੰ ਉਸ ਅਨੁਕੂਲ ਢਾਲ ਲੈ, ਜਿਹੇ ਨਾਲ ਰਲੀਏ, ਤੇਹੇ ਹੀ ਹੋ ਜਾਈਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ