ਜਿਹੇ ਤੁਸੀਂ ਚੋਰ ਤੇਹੀ ਮੈਂ ਚੋਟੀ

- (ਜਦ ਸਾਰੇ ਇੱਕੋ ਜਿਹੇ ਭੈੜੇ ਹੋਣ)

ਜਦੋਂ ਚੋਰ ਤੀਵੀਂ ਪਾਸੋਂ ਖੋਹਣ ਲੱਗੇ ਤਾਂ ਤੀਵੀਂ ਨੇ ਆਖਿਆ- ਭਈ ਜੋਰਾ ਜੋਰੀ ਤਾਂ ਮਸੂਲ ਨਹੀਂ ਦਿਆਂਗੀ, ਜਿਹੇ ਤੁਸੀਂ ਚੋਰ ਤੇਹੀ ਮੈਂ ਚੋਟੀ ।

ਸ਼ੇਅਰ ਕਰੋ

📝 ਸੋਧ ਲਈ ਭੇਜੋ