ਜੇਤੀ ਵਾਉ, ਤੇਹਾ ਓਹਲ

- (ਜਿਤਨੀ ਮੁਸੀਬਤ ਜਾਂ ਦੁਖ ਆਵੇ, ਓਹੋ ਜਿਹਾ ਬਚਾਓ ਕਰਨਾ ਪੈਂਦਾ)

ਦੁੱਖਾਂ ਤੋਂ ਨਾ ਡੋਲੋ, ਇਨ੍ਹਾਂ ਦਾ ਟਾਕਰਾ ਕਰਨ ਦਾ ਜਤਨ ਕਰੋ । ਫਿਰ ਜੇਤੀ ਵਾਉ, ਤੇਤਾ ਓਹਲਾ ਬਣਾਓ' ਫਿਰ ਸਭ ਠੀਕ ਹੋ ਜਾਵੇਗਾ ।

ਸ਼ੇਅਰ ਕਰੋ

📝 ਸੋਧ ਲਈ ਭੇਜੋ