ਜੀਉਂਦੇ ਜਾਗਦੇ ਮਿੱਟੀ ਦਾ ਬੁੱਤ

- (ਜੀਉਂਦਾ ਜਾਗਦਾ ਬੰਦਾ ਬੇ-ਸਾਹ ਹੋਵੇ)

ਜੀਉਂਦੇ ਜਾਗਦੇ ਮਿੱਟੀ ਦਾ ਬੁੱਤ ਨਾ ਬਣੋ । ਕੁਝ ਹੱਥ ਪੈਰ ਹਿਲਾਓ। ਕੋਈ ਕੰਮ ਧੰਧਾ ਕਰੋ । ਨਹੀਂ ਤਾਂ ਦੁੱਖ ਪਾਓਗੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ