ਝਾੜਿਆ ਝੰਬਿਆ, ਭੂਰਾ ਜਿਉਂ ਕਾ ਤਿਉਂ

- (ਕਿਸੇ ਨੂੰ ਨਰਮ ਗਰਮ ਆਖਣ ਨਾਲ ਵੀ ਜਦ ਉਹ ਇੱਕੋ ਜਿਹਾ ਰਵੇ)

ਇਸ ਨੌਕਰ ਨਾਲ ਨਰਮ ਰਹੋ ਜਾਂ ਗਰਮ । ਇਸ ਨੂੰ ਕੁਝ ਨਹੀਂ ਪੋਂਹਦਾ, ਇਸ ਦਾ ਇਹ ਹਾਲ ਹੈ ਅਖੇ 'ਝਾੜਿਆ ਝੰਬਿਆ ਭੂਰਾ ਜਿਉਂ ਕਾ ਤਿਉਂ ।

ਸ਼ੇਅਰ ਕਰੋ

📝 ਸੋਧ ਲਈ ਭੇਜੋ