ਝਲੀ ਗਈ ਨਾਉਣ ਤੇ ਸੇੜ ਆਈ ਲਾਵਣ

- (ਮੂਰਖ ਜੇ ਇਕ ਗੱਲ ਚੰਗੀ ਵੀ ਕਰੇ ਤਦ ਦੂਜੀ ਵਿਗਾੜ ਦੇਂਦਾ ਹੈ)

ਤੁਲਸਾਂ— ਨੀ ਸ਼ੀਲਾ ! ਤੂੰ ਓਹੀ ਗੱਲ ਕੀਤੀ ਨਾ ਅਖੇ 'ਝਲੀ ਗਈ ਨਾਵਣ ਤੇ ਸੇੜ ਆਈ ' ਲਾਵਣ । ਇਕ ਕੰਮ ਤਾਂ ਕਰ ਆਈ ਏਂ ਪਰ ਦੋਹਾਂ ਉਤੇ ਪਾਣੀ ਵੀ ਪਾ ਆਈ ਏਂ ।

ਸ਼ੇਅਰ ਕਰੋ

📝 ਸੋਧ ਲਈ ਭੇਜੋ