ਝਟ ਮੰਗਨੀ ਪੱਟ ਵਿਆਹ

- (ਜਦ ਕੋਈ ਕੰਮ ਝਟ ਪੱਟ ਸਿਰੇ ਚੜ੍ਹ ਜਾਵੇ)

ਸਾਨੂੰ ਤਾਂ ਹੁਣ ਤਾਈਂ ਜੋਗ ਦੀ ਸ਼ਕਲ ਭੀ ਨਹੀਂ ਦਿਖਾਈ, ਤੇ ਉਸ ਰਾਣੀ ਖਾਂ ਦੇ ਸਾਲੇ ਦੀ 'ਝਟ ਮੰਗਨੀ ਪਟ ਵਿਆਹ' ਵਾਹ ਗੁਰੂ ਜੀ ਵਾਹ !

ਸ਼ੇਅਰ ਕਰੋ

📝 ਸੋਧ ਲਈ ਭੇਜੋ