ਝੂਠੇ ਦਾ ਦਾਰੂ ਯਈ ਯਈ

- (ਝੂਠਾ ਆਪਣਾ ਝੂਠ ਲੁਕਾਣ ਲਈ ਇਧਰ ਉਧਰ ਦੀਆਂ ਗੱਪਾਂ ਮਾਰਦਾ ਹੈ)

ਇੱਕ-ਕਿਹਰ ਸਿੰਘ ! ਜਦ ਤੂੰ ਪਿਆਰਾ ਸਿੰਘ ਨੂੰ ਮੇਰੀ ਬਾਬਤ ਚੁਗਲੀ ਕਰਨ ਲਈ ਪੁੱਛਿਆ, ਤਾਂ ਉਸ ਨੇ ਕੀ ਆਖਿਆ ? ਦੂਜਾ-ਆਖਣਾ ਕੀ ਸੀ ? ਝੂਠੇ ਦਾ ਯਈਂ ਯਈਂ। ਬੱਸ ਇਧਰ ਉਧਰ ਦੀਆਂ ਮਾਰਨ ਲਗ ਪਿਆ ।

ਸ਼ੇਅਰ ਕਰੋ

📝 ਸੋਧ ਲਈ ਭੇਜੋ