ਝੂਠੇ ਦਾ ਮੂੰਹ ਕਾਲਾ

- (ਝੂਠ ਬੋਲਣ ਵਾਲਾ ਖ਼ੁਆਰ ਹੁੰਦਾ ਹੈ)

ਠੀਕ ਹੈ ਝੂਠ ਤੇ ਪਾਪ ਫਲਦੇ ਬੜੇ ਹਨ ਪਰ 'ਝੂਠੇ ਦਾ ਮੂੰਹ ਕਾਲਾ' ਹੁੰਦਾ ਹੈ ਇਹ ਪਖੰਡੀ ਕਦੇ ਨਾ ਕਦੇ ਜ਼ਰੂਰ ਫਸੇਗਾ ।

ਸ਼ੇਅਰ ਕਰੋ

📝 ਸੋਧ ਲਈ ਭੇਜੋ