ਝੂਠੀ ਦੁਰਮਤਿ ਕੀ ਚਤੁਰਾਈ

- (ਦੋਬਾਜਰਾ ਝੂਠੀ ਚਤੁਰਤਾ ਵਿੱਚ ਹੀ ਲੱਗਾ ਰਹਿੰਦਾ ਹੈ)

ਇਹ ਠੀਕ ਹੈ, ਕਿ ਦੋਬਾਜਰਾ ਆਦਮੀ ਹਰ ਵੇਲੇ ਚਤੁਰਾਈ ਦੀਆਂ ਗੱਲਾਂ ਹੀ ਸੋਚਦਾ ਰਹਿੰਦਾ ਹੈ। ਗੁਰਵਾਕ ਹੈ ‘ਝੂਠੀ ਦੁਰਮਤਿ ਕੀ ਚਤਰਾਈ' ਪਰ ਉਸ ਦੇ ਹੱਥ ਪਲੇ ਫਿਰ ਵੀ ਕੁਝ ਨਹੀਂ ਪੈਂਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ