ਝੁੰਗੇ ਦੀ ਚੋਣ, ਤੇਲ ਤੇ ਲੂਣ

- (ਘੱਟ ਮਿਹਨਤ ਵਾਲਾ ਕੰਮ, ਲਾਭਵੰਦ ਵੀ ਘੱਟ ਹੀ ਹੁੰਦਾ ਹੈ)

ਨੀ ਅੜੀਓ ! ਸਾਰਾ ਦਿਨ ਲੱਗੀਆਂ ਰਹੀਆਂ ਫੁੱਟੀ ਚੁਣਨ ਵਿੱਚ, ਪਰ ਸਾਡੇ ਹੱਥ ਪੱਲੇ ਕੁਝ ਵੀ ਨਹੀਂ ਜਾਪਦਾ, 'ਝੁੰਗੇ ਦੀ ਚੋਣ, ਤੇਲ ਤੇ ਲੂਣ ਵਾਲਾ ਲੇਖਾ ਹੀ ਹੋਣਾ ਸੀ । ਕਪਾਹ ਦੀ ਫੁੱਟੀ ਦੀ ਆਖਰੀ ਚੋਣ ਜੋ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ