ਜਿ ਸਭ ਮੈਂ ਜਿਤਿਆ ਤੇ ਟੋਕ ਤੋਂ ਹਾਰਿਆ

- (ਵੱਡੀਆਂ ਗੱਲਾਂ ਤੋਂ ਜਿੱਤ ਜਾਣਾ, ਪਰ ਮਾਮੂਲੀ ਗੱਲ ਤੋਂ ਹਾਰ ਜਾਣਾ)

ਇਹ ਅਨੋਖੀ ਗੱਲ ਏ, ਜਿ ਸਭ ਮੈਂ ਜਿਤਿਆ ਤੇ ਟੋਕ ਤੋਂ ਹਾਰਿਆ। ਲੋਕਾਂ ਦੀ ਨੁਕਤਾਚੀਨੀ ਤੋਂ ਨਾ ਡਰੋ ਤੇ ਮਰਦਾਂ ਵਾਂਗ ਜਿਹੜੇ ਕੰਮ ਨੂੰ ਲੱਗੇ ਹੋ, ਤੋੜ ਚਾੜ੍ਹੋ।

ਸ਼ੇਅਰ ਕਰੋ

📝 ਸੋਧ ਲਈ ਭੇਜੋ