ਜਿੱਧਰ ਲਾੜਾ, ਉੱਧਰ ਜੰਜ

- (ਜਦੋਂ ਕੋਈ ਚੀਜ਼ ਕਿਸੇ ਦੇ ਆਸਰੇ ਬਿਨਾਂ ਕੁਝ ਨਾ ਹੋਵੇ)

ਅਸੀਂ ਸਰਦਾਰ ਜੀ ਦੇ ਨਾਲ ਰਵਾਂਗੇ। ਉਨ੍ਹਾਂ ਦੇ ਵਿਰੁੱਧ ਨਹੀਂ ਤੁਰ ਸਕਦੇ। 'ਜਿੱਧਰ ਲਾੜਾ, ਉੱਧਰ ਜੰਜ'। ਸਾਡਾ ਤਾਂ ਆਸਰਾ ਪਰਨਾ ਉਹੀ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ