ਜਿੱਧਰ ਸੋਹਣੀ ਉਧਰ ਮਹੀਂਵਾਲ

- (ਜਿਸ ਪਾਸੇ ਅਸਲੀ ਚੀਜ਼ ਜਾਵੇ, ਉਸੇ ਪਾਸੇ ਸਾਰੇ ਜਾਂਦੇ ਹਨ)

ਚੌਧਰੀ, ਜਿੱਧਰ ਤੁਸੀਂ ਹੋਵੇਗੇ, ਅਸੀਂ ਉਸੇ ਪਾਸੇ ਜਾਵਾਂਗੇ । "ਜਿਧਰ ਸੋਹਣੀ ਉੱਧਰ ਮਹੀਂਵਾਲ', ਸਾਡਾ ਤੁਹਾਡਾ ਮੇਲ ਅਤੁੱਟ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ