ਜਿਹਾ ਬੀਜੈ ਤਿਹਾ ਵੱਢੇ

- (ਜਿਹੋ ਜਿਹਾ ਕੋਈ ਕੰਮ ਕਰੇ ਤਿਹੋ ਜਿਹਾ ਫਲ ਮਿਲਦਾ ਹੈ)

ਜਿਹਾ ਬੀਜੀਏ ਵਾਰਸਾ ਵੱਢ ਲਈਏ, ਹਰਫ ਵਿੱਚ ਹਦੀਸ ਦੇ ਆਇਆ ਈ ।

ਸ਼ੇਅਰ ਕਰੋ

📝 ਸੋਧ ਲਈ ਭੇਜੋ