ਜਿਹਾ ਡੱਡਾ ਪਿਆ, ਤਿਹਾ ਚਿੜੀਆਂ ਚੁੱਗ ਗਈਆਂ

- (ਜੋ ਖੱਟੀ ਕਮਾਈ ਆਈ, ਉਹ ਖਰਚ ਹੋ ਗਈ)

ਇੱਥੇ ਤਾਂ ਚਲੋ-ਚਲਾਈ ਹੀ ਹੈ । ਜੋ ਆਂਦਾ ਹੈ ਸੋ ਖ਼ਰਚ ਹੋ ਜਾਂਦਾ ਹੈ, 'ਜਿਹਾ ਡੱਡਾ ਪਿਆ, ਤਿਹਾ ਚਿੜੀਆਂ ਚੁੱਗ ਗਈਆਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ