ਜਿਹਾ ਦਾਣਾ ਪਿਆ ਤਿਵੇਹਾ ਘੁੱਘੂ ਚੁਗ ਗਿਆ

- (ਜਿਤਨਾ ਕੋਈ ਕਮਾਵੇ, ਉਤਨਾ ਹੀ ਖਰਚ ਹੋ ਜਾਵੇ)

ਇਨ੍ਹਾਂ ਵੱਡਿਆਂ ਲੋਕਾਂ ਦੀਆਂ ਕੀ ਗੱਲਾਂ ਕਰਦੇ ਹੋ । ਤਨਖਾਹ ਜ਼ਿਆਦਾ ਹੈ ਤਾਂ ਖਰਚ ਭੀ ਬਥੇਰਾ ਹੈ । 'ਜਿਹਾ ਦਾਣਾ ਪਿਆ ਤਿਵੇਹਾ ਘੁੱਘੂ ਚੁਗ ਗਿਆ' ਵਾਲੀ ਗੱਲ ਹੈ ਇਨ੍ਹਾਂ ਲੋਕਾਂ ਨਾਲ।

ਸ਼ੇਅਰ ਕਰੋ

📝 ਸੋਧ ਲਈ ਭੇਜੋ