ਜਿਹਾ ਦੇਵਤਾ, ਤਿਹੀ ਪੂਜਾ

- (ਜਿਹੋ ਜਿਹਾ ਕੋਈ ਹੁੰਦਾ ਹੈ, ਉਹੋ ਜਿਹਾ ਉਸ ਨਾਲ ਵਰਤਾਵ ਹੁੰਦਾ ਹੈ)

ਮਹੰਤ ਜੀ, ਜਿਹੋ ਜਿਹਾ ਮਨੁੱਖ ਤੁਸਾਡੇ ਪਾਸ ਆਉਂਦਾ ਹੈ, ਤੁਸੀਂ ਓਹੋ ਜਿਹਾ ਉਸ ਨਾਲ ਸਲੂਕ ਕਰਦੇ ਹੋ। 'ਜਿਹਾ ਦੇਵਤਾ, ਤਿਹੀ ਪੂਜਾ' ਵਾਲਾ ਹੀ ਤੁਸਾਡਾ ਹਿਸਾਬ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ