ਜਿਹਾ ਕਰੇਗਾ, ਤਿਹਾ ਭਰੇਗਾ

- (ਜਿਹਾ ਕੰਮ ਕਰੇਗਾ, ਉਹੋ ਜਿਹਾ ਫਲ ਪਾਏਗਾ)

ਕ੍ਰਿਸ਼ਨ ਗੋਪਾਲ ਨੇ ਜੋ ਕੁਝ ਭਰਜਾਈ ਨਾਲ ਵੰਡ ਸਮੇਂ ਕੀਤਾ, ਉਹ ਹੁਣੇ ਹੀ ਉਸ ਦੇ ਪੇਸ਼ ਆ ਗਿਆ । ਸੱਚ ਹੈ 'ਜਿਹਾ ਕੋਈ ਕਰੇਗਾ, ਤਿਹਾ ਭਰੇਗਾ'।

ਸ਼ੇਅਰ ਕਰੋ

📝 ਸੋਧ ਲਈ ਭੇਜੋ