ਜਿਹਾ ਕੋਈ ਨਾ ਜੰਮਿਆ ਜੋ ਪਿਛੋਂ ਪਾਏ ਭੱਸ

- (ਜਦ ਕਿਸੇ ਉੱਤੇ ਪੱਕੀ ਬੇ-ਇਤਬਾਰੀ ਦੱਸਣੀ ਹੋਵੇ)

ਐਵੇਂ ਗੱਲਾਂ ਹੀ ਗੱਲਾਂ ਹਨ। ਜੀਉਂਦੇ ਜੀ ਕੋਈ ਮੈਨੂੰ ਪੁੱਛਦਾ ਨਹੀਂ ਤਾਂ ਮਰਨ ਪਿੱਛੋਂ ਕਿਸੇ ਕੀ ਕਰਨਾ ਏ । 'ਜਿਹਾ ਕੋਈ ਨਾ ਜੰਮਿਆ, ਜੋ ਪਿੱਛੋਂ ਪਾਏ ਭੱਸ' ।

ਸ਼ੇਅਰ ਕਰੋ

📝 ਸੋਧ ਲਈ ਭੇਜੋ