ਜਿਹਾ ਤੇਰਾ ਲੂਣ ਪਾਣੀ, ਤਿਹਾ ਮੇਰਾ ਕੰਮ ਜਾਣੀ

- (ਜਿਹੋ ਜਿਹੀ ਮਜ਼ੂਰੀ ਦਿਉਂਗੇ, ਓਹੋ ਜਿਹਾ ਕੰਮ ਹੋਵੇਗਾ)

'ਜਿਹਾ ਤੇਰਾ ਲੂਣ ਪਾਣੀ, ਤਿਹਾ ਮੇਰਾ ਕੰਮ ਜਾਣੀ' ਕੰਮ ਦੇਖਣਾ ਹੈ ਤਾਂ ਢਿੱਡ ਭਰਨ ਨੂੰ ਪਹਿਲਾਂ ਰੋਟੀ ਪੂਰੀ ਦਿਉ।

ਸ਼ੇਅਰ ਕਰੋ

📝 ਸੋਧ ਲਈ ਭੇਜੋ