ਜਿਹਾ ਥੋੜਾ ਵੇਖਿਆ, ਤਿਹਾ ਬਹੁਤਾ

- (ਜਿਤਨਾ ਵੇਖ ਲਿਆ ਹੈ, ਉਤਨਾ ਹੀ ਕਾਫ਼ੀ ਹੈ)

ਭਰਾ ਛੱਡ ਹੁਣ, ਐਵੇਂ ਸ਼ਾਮ ਤੱਕ ਫਿਰਨ ਨਾਲ ਕੁਝ ਬਹੁਤਾ ਢਿੱਡ ਤਾਂ ਭਰ ਨਹੀਂ ਜਾਣਾ। 'ਜਿਹਾ ਥੋੜਾ ਵੇਖਿਆ, ਤਿਹਾ ਬਹੁਤਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ