ਜਿਹਾ ਵੇਖਿਆ ਚਾਟੀਵਿੰਡ, ਤਿਹਾ ਹੋਊ ਅਗਲਾ ਪਿੰਡ

- (ਜਦ ਇਕ ਭੈੜੀ ਚੀਜ਼ ਨੂੰ ਵੇਖ ਕੇ ਅੱਗੇ ਹੋਰ ਕੁਝ ਵੀ ਵੇਖਣ ਨੂੰ ਜੀ ਨਾ ਕਰੇ)

ਜਿਹਾ ਵੇਖਿਆ ਚਾਟੀਵਿੰਡ ਤਿਹਾ ਹੋਊ ਅਗਲਾ ਪਿੰਡ', ਹੋਰ ਕੀ ਵੇਖ ਕੇ ਲੈਣਾ। ਜੋ ਵੇਖ ਲਿਆ ਏਨਾ ਹੀ ਪਚ ਜਾਏ ਕਾਫੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ