ਜਿਹੜਾ ਆਡ ਨਹੀਂ ਟੱਪਦਾ, ਦਰਿਆ ਕਿਵੇਂ ਤਰਸੀ

- (ਜਿਹੜਾ ਨਿੱਕੀ ਜਿਹੀ ਔਕੜ ਤੋਂ ਡਰਦਾ ਹੈ, ਉਹ ਵੱਡੀਆਂ ਔਕੜਾਂ ਦਾ ਸਾਹਮਣਾ ਨਹੀਂ ਕਰ ਸਕਦਾ)

ਥਾਣੇਦਾਰ- ਢਿੱਲੜ ਰਾਮ ਜੀ ! ਟਿਕ ਕੇ ਬਹੁ, ਬਹੁਤੀਆਂ ਗੱਪਾਂ ਨਾ ਮਾਰੋ। 'ਜਿਹੜਾ ਆਡ ਨਹੀਂ ਟੱਪਦਾ, ਦਰਿਆ ਕਿਵੇਂ ਤਰਸੀ' । ਤੁਸੀਂ ਤਾਂ ਨਿੱਕੀ ਜਿਹੀ ਗੱਲ ਤੋਂ ਘਬਰਾ ਜਾਂਦੇ ਹੋ। ਵੱਡੀਆਂ ਔਕੜਾਂ ਦਾ ਟਾਕਰਾ ਕਿਵੇਂ ਕਰੋਗੇ ?

ਸ਼ੇਅਰ ਕਰੋ

📝 ਸੋਧ ਲਈ ਭੇਜੋ