ਜਿਹੜਾ ਅੜਿਆ, ਓਹੀ ਝੜਿਆ

- (ਜਿਸ ਨੇ ਟਾਕਰਾ ਕੀਤਾ, ਉਸੇ ਨੂੰ ਹਾਰ ਹੋਈ)

ਮਦੀਨੇ ਦੇ ਲੋਕਾਂ ਨੇ ਹਜ਼ਰਤ ਮੁਹੰਮਦ ਨਾਲ ਬੜਾ ਪਿਆਰ ਕੀਤਾ ਅਤੇ ਪੂਰੀ ਮਿਲਵਰਤਨ ਦਿੱਤੀ। ਮੁਸਲਮਾਨੀ ਪ੍ਰਚਾਰ ਵਿੱਚ ਬੜਾ ਵਾਧਾ ਹੋਇਆ 'ਜਿਹੜਾ ਅੜਿਆ ਉਹੀ ਝੜਿਆ' ਵਾਲੀ ਗੱਲ ਹੋਈ।

ਸ਼ੇਅਰ ਕਰੋ

📝 ਸੋਧ ਲਈ ਭੇਜੋ