ਜਿਹੜਾ ਭਾਂਡਾ ਸੱਖਣਾ ਹੁੰਦਾ ਹੈ, ਓਹੀ ਬਹੁਤ ਖੜਕਦਾ ਹੈ

- (ਔਗੁਣਿਆਰੇ ਤੇ ਹੋਛੇ ਮਨੁੱਖ ਹੀ ਬਹੁਤ ਰੌਲਾ ਪਾਂਦੇ ਹਨ)

ਸਿਆਣੇ ਸਦਾ ਸੋਚ ਵਿਚਾਰ ਤੋਂ ਕੰਮ ਲੈਂਦੇ ਹਨ, ਪਰ ਮੂਰਖ ਰੌਲਾ ਹੀ ਪਾਈ ਜਾਂਦੇ ਹਨ। ਸਿਆਣਿਆਂ ਨੇ ਇਸੇ ਲਈ ਕਿਹਾ ਹੈ; 'ਜਿਹੜਾ ਭਾਂਡਾ ਸੱਖਣਾ ਹੁੰਦਾ ਹੈ, ਓਹੀ ਬਹੁਤਾ ਖੜਕਦਾ ਹੈ'।

ਸ਼ੇਅਰ ਕਰੋ

📝 ਸੋਧ ਲਈ ਭੇਜੋ