ਜਿਹਦਾ ਭਰਮ ਚਲੇ, ਉਹਦੇ ਲਖ ਪਲੇ

- (ਜਿਸ ਦਾ ਪੜਦਾ ਬਣਿਆ ਰਹੇ, ਉਸ ਦਾ ਲਖਪਤੀਆਂ ਵਰਗਾ ਇਤਬਾਰ ਬਣਿਆ ਰਹਿੰਦਾ ਹੈ)

'ਜਿਹਦਾ ਭਰਮ ਚਲੇ, ਉਹਦੇ ਲਖ ਪਲੇ' ਜੀਵਣ ਸਿੰਘ ਦਾ ਇਤਬਾਰ ਹਾਲ ਦੀ ਘੜੀ ਕਾਇਮ ਹੈ, ਸੋ ਉਹ ਲਖਪਤੀ ਹੀ ਅਖਵਾਂਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ