ਜਿਹੜਾ ਬੋਲੇ, ਓਹੋ ਕੁੰਡਾ ਖੋਲੇ

- (ਜਦ ਸਲਾਹ ਦੇਣ ਵਾਲੇ ਨੂੰ ਹੀ ਕੰਮ ਕਰਨਾ ਜਾਂ ਬਦਨਾਮੀ ਝੱਲਣੀ ਪਵੇ)

ਮਾਂ ਜੀ, ਤੁਸੀਂ ਤਾਂ ਓਹੀ ਗੱਲ ਕੀਤੀ, ਅਖੇ ‘ਜਿਹੜਾ ਬੋਲੇ, ਓਹੋ ਕੁੰਡਾ ਖੋਲ੍ਹੇ। ਮੈਂ ਤੁਹਾਨੂੰ ਦੱਸਿਆ ਸੀ, ਪਈ ਨੁਕਸਾਨ ਸਾਡਾ ਹਾਲੀਆਂ ਨੇ ਕੀਤਾ ਹੈ। ਤੁਸੀਂ ਮੇਰੇ ਪਿੱਛੇ ਹੀ ਪੈ ਗਏ, ਪਈ ਮੈਂ ਨਿਗਰਾਨੀ ਕਿਉਂ ਨਹੀਂ ਕੀਤੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ