ਜਿਹੜਾ ਘਰ ਪਿੱਟੇ, ਓਹੋ ਘਰ ਲੁੱਟੇ

- (ਜਿਸ ਘਰ ਵਿੱਚ ਫੁੱਟ ਜਾਂ ਲੜਾਈ ਆ ਵੜੇ, ਉਹ ਉੱਜੜ ਜਾਂਦਾ)

'ਜਿਹੜਾ ਘਰ ਪਿੱਟੇ, ਓਹੋ ਘਰ ਲੁੱਟੇ', ਫੁੱਟ ਤੇ ਲੜਾਈ ਘਰ ਨੂੰ ਉਜਾੜ ਦੇਂਦੇ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ