ਜਿਹੜਾ ਗੁੜ ਦਿਤਿਆਂ ਮਰੇ, ਉਹਨੂੰ ਮੋਹਰਾ ਕਿਉਂ ਦੇਈਏ

- (ਜਦ ਮਿੰਨਤ ਨਾਲ ਕੋਈ ਕੰਮ ਨਿੱਕਲ ਸਕੇ, ਤਦ ਸਖ਼ਤੀ ਕਿਉਂ ਕਰਨੀ ਹੋਈ)

ਰਾਣੀ—ਮਹਾਰਾਜ ! ਜੇ ਕੋਈ ਰਾਜ ਦੂਤ ਘੱਲ ਕੇ ਅਸੀਂ ਰਾਣੇ ਨੂੰ ਆਪਣੇ ਨਾਲ ਰਲਾ ਲਈਏ, ਤਦ ਲੜਨ ਦਾ ਕੀ ਲਾਭ ? 'ਜਿਹੜਾ ਗੁੜ ਦਿਤਿਆਂ ਮਰੇ, ਉਹਨੂੰ ਮੋਹਰਾ ਕਿਉਂ ਦੇਣਾ ?

ਸ਼ੇਅਰ ਕਰੋ

📝 ਸੋਧ ਲਈ ਭੇਜੋ