ਜਿਹਦਾ ਹੱਥ ਡੋਈ, ਭੁੱਖਾ ਮਰੇ ਸੋਈ

- (ਵਰਤਾਵਾ ਆਮ ਤੌਰ ਤੇ ਭੁੱਖਾ ਹੀ ਰਹਿੰਦਾ ਹੈ ਉਸ ਦੇ ਖਾਣ ਪੀਣ ਲਈ ਘੱਟ ਹੀ ਬਚਦਾ ਹੈ)

ਲਾਂਗਰੀ ਜੀ, ਤੁਹਾਡੇ ਲਈ ਵੀ ਕੁਝ ਬਚਿਆ ਹੈ ਜਾਂ ਤੁਹਾਡੇ ਨਾਲ ਵੀ ਇਹੀ ਵਰਤੀ ਅਖੇ 'ਜਿਹਦੇ ਹੱਥ ਡੋਈ, ਭੁੱਖਾ ਮਰੇ ਸੋਈ।'

ਸ਼ੇਅਰ ਕਰੋ

📝 ਸੋਧ ਲਈ ਭੇਜੋ