ਜਿਹਦਾ ਹੱਥ ਖੁੱਲ੍ਹਾ ਉਹਨੂੰ ਸੌ ਖੈਰ ਸੱਲਾ

- (ਸੁਖੀ ਮਨੁੱਖ ਦਾ ਹਰ ਥਾਂ ਮਾਣ ਹੁੰਦਾ ਹੈ)

ਕਿਸੇ ਨੂੰ ਖਾਉ ਖੁਆਉ ਤਾਂ ਅੱਗੋਂ ਵੀ ਕੋਈ ਪੁੱਛ ਕਰੇ । 'ਜਿਹਦਾ ਹੱਥ ਖੁੱਲਾ ਉਹਨੂੰ ਸੌ ਖੈਰ ਸੱਲਾ। ਤੁਸੀਂ ਧੰਨ ਨੂੰ ਗੰਢ ਮਾਰ ਕੇ ਬੈਠੇ ਹੋ । ਤੁਹਾਡੀ ਸਾਰ ਕੌਣ ਪੁੱਛੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ