ਜਿਹੜਾ ਜਾਣੇ ਆਪ ਨੂੰ, ਉਹਦੇ ਜਾਣੀਏ ਮਾਈ ਬਾਪ ਨੂੰ

- (ਜੋ ਤੁਹਾਡੀ ਇਕ ਗੁਣਾ ਇੱਜ਼ਤ ਕਰੇ, ਤੁਸੀਂ ਉਹਦੀ ਸੌ ਗੁਣਾ ਕਰੋ)

ਮੈਨੂੰ ਤਾਂ ਉਹ ਹਰ ਸਮੇਂ ਸਿਰ ਉੱਤੇ ਬਿਠਾਂਦਾ ਹੈ । ਮੈਂ ਵੀ ਅੱਗੋਂ ਓਹਦੀ ਸੌ ਗੁਣਾ ਵੱਧ ਇੱਜ਼ਤ ਕਰਦਾ ਹਾਂ । 'ਜਿਹੜਾ ਜਾਣੇ ਆਪ ਨੂੰ, ਓਹਦੇ ਜਾਣੀਏ ਮਾਈ ਬਾਪ ਨੂੰ।

ਸ਼ੇਅਰ ਕਰੋ

📝 ਸੋਧ ਲਈ ਭੇਜੋ