ਜਿਹੜਾ ਝਾਲ ਝਲਦਾ ਹੈ, ਓਸੇ ਤੇ ਪੈਂਦੀ ਹੈ

- (ਜਿਹੜਾ ਕੋਈ ਬਿਪਤਾ ਸਹਾਰ ਸਕੇ, ਉਸੇ ਉੱਪਰ ਬਿਪਤਾ ਪੈਂਦੀ ਹੈ)

ਵਾਣ ਵਿਚਾਰਾ ਧੁੱਪ ਕਣੀ, ਮੀਂਹ, ਪਾਲਾ ਸਹਿ ਲੈਂਦਾ ਹੈ ਚੁਪ ਚੁਪੀਤਿਆਂ। ਗੱਲ ਓਹੀ ਹੈ 'ਜਿਹੜਾ ਝਾਲ ਝਲਦਾ ਹੈ ਓਸੇ ਤੇ ਪੈਂਦੀ ਹੈ'।

ਸ਼ੇਅਰ ਕਰੋ

📝 ਸੋਧ ਲਈ ਭੇਜੋ