ਜਿਹੜਾ ਕੰਡੇ ਬੀਜੇ ਉਹੀ ਭੱਖੜੇ ਦੀ ਰੋਟੀ ਖਾਂਦਾ ਹੈ

- (ਜਿਹੜਾ ਮਾੜਾ ਕੰਮ ਕਰੇ, ਉਹੀ ਦੁੱਖ ਪਾਂਦਾ ਹੈ)

ਜੋ ਕੁਝ ਹੋਇਆ ਹੈ, ਇਸ ਵਿੱਚ ਦਾਸੀ ਦਾ ਕੋਈ ਕਸੂਰ ਨਹੀਂ, ਰਾਜ ਕੁਮਾਰ ਨੇ ਆਪ ਹੀ ਕੰਡੇ ਬੀਜੇ ਸਨ, ਉਸ ਲਈ ਭੱਖੜੇ ਦੀ ਰੋਟੀ ਖਾਣੀ ਪਈ।

ਸ਼ੇਅਰ ਕਰੋ

📝 ਸੋਧ ਲਈ ਭੇਜੋ