ਜਿਹੜਾ ਕਿਸੇ ਦੇ ਐਬ ਨੂੰ ਜਰਦਾ ਨਹੀਂ, ਰੱਬ ਉਸ ਦਾ ਐਬ ਛੁਪਾਉਂਦਾ ਨਹੀਂ

- (ਜਿਹੜਾ ਕਿਸੇ ਦੀ ਨਿੰਦਿਆ ਕਰਦਾ ਹੈ, ਰੱਬ ਉਸ ਨੂੰ ਵੀ ਨੰਗਾ ਕਰ ਦੇਂਦਾ ਹੈ)

ਵਾਰਸ ਸ਼ਾਹ ਜੋ ਐਬ ਨਾ ਕਜਦਾ ਏ, ਰੱਬ ਓਸ ਨੂੰ ਵੀ ਨੰਗਾ ਕਰ ਦੇਂਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ