ਜਿਹੜਾ ਕਿਸੇ ਨੂੰ ਤਾਂਦਾ ਏ, ਉਹ ਆਪ ਵੀ ਅੱਗ ਵਿਚ ਸੜਦਾ ਏ

- (ਜਿਹੜਾ ਕਿਸੇ ਨੂੰ ਦੁਖੀ ਕਰਦਾ ਹੈ, ਉਹ ਆਪ ਵੀ ਦੁਖੀ ਹੁੰਦਾ ਹੈ)

ਪਰ ਮੇਮ ਸਾਹਿਬ ਨੇ ਕਿਸੇ ਗੱਲ ਨੂੰ ਜੁੱਤੀ ਤੇ ਨਾ ਲਿਖਿਆ, ਬਲਕਿ ਉਹ ਦਿਲ ਵਿੱਚ ਕਹਿੰਦੀ, ‘ਪਈ ਜਿਹੜਾ ਕਿਸੇ ਦੂਜੇ ਨੂੰ ਤਾਂਦਾ ਏ, ਓੜਕ, ਆਪ ਅੱਗ ਵਿਚ ਸੜਦਾ ਏ ।

ਸ਼ੇਅਰ ਕਰੋ

📝 ਸੋਧ ਲਈ ਭੇਜੋ