ਜਿਹਦਾ ਪਿੰਡ ਗਰਾਂ, ਉਹਨੂੰ ਬਹਿਣ ਨੂੰ ਨਾ ਥਾਂ

- (ਜਦੋਂ ਸਭ ਤੋਂ ਵਧੀਕ ਅਧਿਕਾਰੀ ਨੂੰ ਕੋਈ ਹਿੱਸਾ ਜਾਂ ਆਦਰ ਨਾ ਮਿਲੇ, ਤਾਂ ਰੋਸ ਵਜੋਂ ਵਰਤਿਆ ਜਾਂਦਾ ਹੈ)

ਮਰ ਗਿਆ ਮੈਂ ਤੁਸਾਂ ਪੁੱਤਰਾਂ ਲਈ ਮਿਹਨਤਾਂ ਕਰਦਾ। ਅੱਜ ਮੇਰੀ ਹੀ ਤੁਹਾਡੇ ਹੱਥੋਂ ਇਹ ਦੁਰਗਤੀ ? 'ਜਿਹਦਾ ਪਿੰਡ ਗਰਾਂ, ਉਹਨੂੰ ਬਹਿਣ ਨੂੰ ਨਾ ਥਾਂ' ਤੇ ਤੁਹਾਡੀਆਂ ਰੰਨਾਂ ਮੌਜਾਂ ਉਡਾਣ।

ਸ਼ੇਅਰ ਕਰੋ

📝 ਸੋਧ ਲਈ ਭੇਜੋ