ਜਿਹਦਾ ਵਿਆਹ ਉਹਦੀ ਪੱਤਲ ਵੀ ਨਾ

- (ਜਿਸ ਦਾ ਸਭ ਤੋਂ ਵੱਧ ਹੱਕ ਹੋਵੇ, ਉਸ ਦੀ ਕੋਈ ਪੁੱਛ ਨਾ ਹੋਵੇ)

ਨਰੈਣ ਸਿੰਘ - ਸਭ ਤੋਂ ਵਧੀਕ ਹੱਕ, ਸਰਦਾਰ ਦੇ ਜੇਠੇ ਪੁੱਤਰ ਦਾ ਹੈ, ਪਰ ਉਸ ਦੀ ਕੋਈ ਪੁੱਛ ਹੀ ਨਹੀਂ। 'ਜਿਸ ਦਾ ਵਿਆਹ, ਉਸ ਦੀ ਪੱਤਲ ਵੀ ਨਾ !' ਰੱਬ ਦੇ ਖੇਲ੍ਹ ਨਿਆਰੇ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ