ਜਿਹਦੇ ਹੱਥ ਡੋਈ, ਉਹਦਾ ਸਭ ਕੋਈ

- (ਧਨ ਪਾਤਰ ਦੇ ਸਾਰੇ ਹੀ ਯਾਰ ਬਣਦੇ ਹਨ)

ਕਿਉਂ ਨਾ ਹੋਵੇ, 'ਜਿਹਦੇ ਹੱਥ ਡੋਈ ਉਹਦਾ ਸਭ ਕੋਈ'। ਧਨ-ਪਾਤਰ ਦੀਆਂ ਖੁਸ਼ਾਮਦਾਂ ਸਭੇ ਹੀ ਕਰਦੇ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ