ਜਿਹੜੇ ਖਾਣਗੇ ਚੋਪੜੀ, ਸੋਈ ਸਹਿਣਗੇ ਦੁੱਖ

- (ਜਿਹੜੇ ਸੁਆਦ ਲੁੱਟਣਗੇ, ਔਖੇ ਵੀ ਉਹੀ ਹੋਣਗੇ)

ਸ਼ਾਹ ਜੀ, ਗ਼ਰੀਬੀ ਵਿੱਚ ਬੜਾ ਸੁੱਖ ਹੈ 'ਜਿਹੜੇ ਖਾਣਗੇ ਚੋਪੜੀ ਸੋਈ ਸਹਿਣਗੇ ਦੁੱਖ। ਸੋ ਗ਼ਰੀਬੀ ਨੂੰ ਨਿੰਦੋ ਨਾ ।

ਸ਼ੇਅਰ ਕਰੋ

📝 ਸੋਧ ਲਈ ਭੇਜੋ