ਜਿਹਦੇ ਰਾਹ ਨਾ ਵੰਜੈਂ, ਉਹਦਾ ਪੰਧ ਨਾ ਪੁਛ

- (ਜਿਸਦੀ ਸਲਾਹ ਵਰਤਣੀ ਨਹੀਂ, ਉਸ ਤੋਂ ਪੁੱਛਣ ਦੀ ਹੀ ਕੀ ਲੋੜ ਹੈ)

ਜਦ ਵੱਡਿਆਂ ਦੇ ਕਹੇ ਉੱਤੇ ਅਮਲ ਨਹੀਂ ਕਰਨਾ ਤਦ ਉਹਨਾਂ ਨੂੰ ਪੁੱਛਣ ਦਾ ਕੀ ਲਾਭ ? 'ਜਿਹਦੇ ਰਾਹ ਨਾ ਵੰਜੈ, ਉਸਦਾ ਪੰਧ ਨਾ ਪੁਛ' ਵਾਲੀ ਗੱਲ ਪੱਲੇ ਬੰਨ੍ਹ ਕੇ ਰੱਖੋ।

ਸ਼ੇਅਰ ਕਰੋ

📝 ਸੋਧ ਲਈ ਭੇਜੋ