ਜਿਹੜੀ ਕਰੇ ਘਿਉ, ਨਾ ਮਾਂ ਕਰੇ ਨਾ ਪਿਉ

- (ਘਿਉ ਖਾਣ ਨਾਲ ਬੜੀ ਤਾਕਤ ਵਧਦੀ ਹੈ)

ਦਾਲ, ਭਾਜੀ ਜਾਂ ਸਲੂਣਾ ਜੋ ਭੀ ਰੋਟੀ ਨਾਲ ਅਸੀਂ ਹਰ ਰੋਜ਼ ਖਾਂਦੇ ਹਾਂ, ਉਸ ਵਿਚ ਘਿਉ ਪਿਆ ਹੁੰਦਾ ਹੈ। ਘਿਉ ਬੜੀ ਤਾਕਤ ਦੇਂਦਾ ਹੈ । ਇਸੇ ਲਈ ਆਖਦੇ ਹਨ 'ਜਿਹੜੀ ਕਰੇ ਘਿਉ ਨਾ ਮਾਂ ਕਰੇ ਨਾ ਪਿਉ ।'

ਸ਼ੇਅਰ ਕਰੋ

📝 ਸੋਧ ਲਈ ਭੇਜੋ